Friday 3 July 2009

ਆ ਜਾ ਔ ਆ ਸੱਜਣਾ-2,
ਤੱਕ ਦੇ ਆ ਰਾਹ ਸੱਜਣਾ,
ਤੇਰੇ ਬਿਨ ਜਿ ਨਹੀ ਲੱਗਦਾ,
ਜਰਾ ਭਰ ਵੀ ਨਹੀ ਲੱਗਦਾ,
ਜੇਨੇ ਦੇ ਵਿਛੜੇ ਜਾਨੀ,
ਉਨਾ ਦੀ ਕੀ ਜ਼ਿੰਦ ਗਾਨੀ,
ਕਿਤੋ ਆ ਜਾ ਦਿਲ ਜਾਨੀ,
ਤੱਕ-ਤੱਕ ਥੱਕੀਆ ਨੇ,
ਅੱਖੀਆ ਨੂ ਮਾਨੀਆ,
ਆ ਜਾ ਔ ਆ ਸੱਜਣਾ-2,
ਤੱਕ ਦੇ ਆ ਰਾਹ ਸੱਜਣਾ,

ਤੇਰੇ ਅਨਭੋਲ ਜੇਹੇ ਹੱਸੇ,
ਮੇਰੇ ਕੋਲ ਨੇ,
ਦਿਲ ਤੇ ਤੂੰ ਲਾ ਗਿਆ,
ਦੇਲਾਸੇ ਮੇਰੇ ਕੋਲ ਨੇ,
ਚੰਨ ਚੜਿਆ ਕੁੱਲ ਆਲਾਮ ਵੇਖੇ,
ਮੈ ਵੇਖਾ ਮੁੱਖ ਤੇਰਾ,
ਲੱਖਾ ਚੰਨ ਚੱੜੇ ਤੇ ਚੰਮਕੇ,
ਸਾਨੂੰ ਸੱਜਣਾ ਬਾਦ ਹਨੇਰਾ,
ਔ ਸਾਵਾਂ ਵਿੱਚ ਤੂੰ ਵੱਸ ਦਾ,
ਔ ਰਾਵਾਂ ਵਿੱਚ ਤੂੰ ਵੱਸ ਦਾ,

ਤੇਰਾ ਔਹ ਤੱਕਣਾ ਮੈਨੂੰ,
ਨਹੀ ਭੁੱਲ ਸੱਕਣਾ ਮੈਨੂੰ,
ਜਿੰਦ ਮੂੱਕ ਜਾਦੀ ਪਰ,
ਯਾਦ ਰਹਦੀਆ ਕਹਾਣੀਆ,
ਆ ਜਾ ਔ ਆ ਸੱਜਣਾ-2,
ਤੱਕ ਦੇ ਆ ਰਾਹ ਸੱਜਣਾ,

ਪਿਆਰ ਦੀਆ ਖੇਡਾ ਬਹੁਤ ਹੂੰਦੀਆ,
ਨੇਆਰੀਆ,
ਤੇਰ ਪਾ ਕੇ ਲੱਗ ਜਾਣ ਰੂਹਾ ਨੂੰ ਬਿਮਾਰੀਆ,-2
ਜਦੋ ਦੀਆ ਲਾਈਆ ਅੱਖੀਆ,
ਦੂੱਖਾ ਵਿਚ ਪਾਈਆ ਅੱਖੀਆ,
ਤੂੰ ਲੱਗੀਆ ਤੋੜ ਗਿਆ ਏ,
ਤੂੰ ਮੂੱਖੜਾ ਮੋੜ ਗਿਆ ਏ,
ਇਹ ਤੂੰ ਗੱਲ ਚੰਗੀ ਨਹੀਊ ਕੀਤੀ,
ਮੇਰੇ ਹਾਣੀਆ,ਆ ਜਾ ਔ ਆ ਸੱਜਣਾ-2,
ਤੱਕ ਦੇ ਆ ਰਾਹ ਸੱਜਣਾ,

No comments:

Post a Comment