Thursday 16 July 2009

ਲਿਖਣ ਨੂੰ ਲਫ਼ਜ਼ ਨਈ,ਬੋਲਣ ਨੂੰ ਅਲਫ਼ਾਜ ਨਈ,

ਗਮ ਹੀ ਗਮ ਨੇ ''KANG'' ਨੂੰ ਖੁਸ਼ੀ ਦੀ ਆਸ ਨਈ,

ਬੇਵਫ਼ਾਈ ਹੀ ਮਿਲਦੀ ਰਹੀ ਆਇਆ ਇਸ਼ਕ ''KANG'' ਨੂੰ ਰਾਸ ਨਈ,

ਯਾਦਾਂ ਖੂਨ ਪੀਣੀਆ ਜਿਸਮ ਚ ਰਚ ਗਈਆ ''KANG'' ਨੂੰ ਹੋਰ ਸਾਥੀ ਦੀ ਤਲਾਸ਼ ਨਈ,

ਕਿਸੇ ਹੋਰ ਤੋ ਤੈਨੂੰ ਕਿਂਝ ਖੌ ਲਵਾ ਤੈਨੂੰ ਪਾਉਣ ਦੀ ਹੁਨ ''ਸਿੱਧੂ'' ਕਰਦਾ ਫ਼ਰਿਆਦ ਨਈ,

ਕਈ ਚੇਹਰੇ ਨੇ ਯਾਦਾਂ ਵਿੱਚ ਤੇਰੇ ਚੇਹਰੇ ਦੀ ਹੁਣ ''KANG'' ਨੂੰ ਤਲਾਸ਼ ਨਈ,

''KANG'' ਨੇ ਕਾਲੀ ਰਾਤ ਨਾਲ ਹੀ ਮੁੱਕ ਜਾਣਾ ਕੱਲ ਦੇ ਸੂਰਜ ਦੀ ਹੁਣ ''ਸਿੱਧੂ'' ਨੂੰ ਆਸ ਨਈ.............

No comments:

Post a Comment